Wednesday, 12 December 2018

ਗੰਜੇਪਣ ਵਾਸ਼ਤੇ (ਅਜਮਾਇਆ ਹੋਇਐ)

ਗੰਜੇਪਣ ਲੲੀ।

ਬੇਰੀ ਦੇ ਹਰੇ ਪੱਤੇ 100 ਗ੍ਰਾਮ
ਨਿੰਮ ਦੇ ਹਰੇ ਪੱਤੇ 50 ਗ੍ਰਾਮ
     ਇਹ ਦੋਵੇ ਲੈਕੇ ਰਗੜ ਕੇ  ਗੁੱਦਾ ਬਣਾ ਲਵੋ 'ਤੇ ਗੰਜ 
ਵਾਲੀ ਜਗ੍ਹਾ ਤੇ ਲੇਪ ਕਰ ਦਿਉ,ਇਹ ਲੇਪ 6 ਘੰਟੇ ਲਗੀ ਰਹਿਣ ਦਿਉ। ਇਸ ਤਰ੍ਹਾਂ ਕੁਝ ਦਿਨ ਕਰਦੇ ਰਹਿਣ ਨਾਲ ਭਰਵੇਂ ਵਾਲ ਉਗ ਪੈਣਗੇ। 

No comments:

Post a Comment